ਟੈਗ

ਸਪੇਰੇ ਦੁਆਲੇ
ਬਚਿਆਂ ਦਾ ਝੁਰਮਟ
ਖੁੱਲ੍ਹੀ ਪਟਾਰੀ

ਜਸ ਕੌਰ ਮੁੰਡੀ