ਟੈਗ

ਵਿਚ ਪਟਾਰੀ ਸਾਂਭੀ 
ਦਾਦੀ ਦੀ ਹਾਥੀ ਦੰਦ ਦੀ ਕੰਘੀ 
ਲਾਲ ਪਰਾਂਦੀ

ਦਰਬਾਰਾ ਸਿੰਘ ਖਰੌਡ