ਟੈਗ

,

ਨੂੰਹ ਦੀ ਸਰਦਾਰੀ
ਪੜਛੱਤੀ ਤੇ ਪਈ
ਚਰਖੇ ਸਣੇ ਪਟਾਰੀ

ਜਗਤਾਰ ਲਾਡੀ