ਟੈਗ

, ,

ਨਿਰਵਾਣ ਦੀ ਤਲਾਸ਼
ਬੁੱਧ ਦੇ ਮਲ਼ਬੇ ਹੇਠ
ਜਗਿਆਸੂ ਦੀ ਲਾਸ਼

ਦਰਬਾਰ ਸਿੰਘ ਖਰੌਡ