ਟੈਗ

, ,

ਮਲਬੇ ਤੋਂ ਉਠਦੇ ਵੈਣ
ਬਾਗਮਤੀ ਦੇ ਕੰਢੇ ਤੇ 
ਫੈਲੀ ਚੁੱਪ

ਅਰਵਿੰਦਰ ਕੌਰ