ਪਿੱਪਲ ਦੀ ਛਾਂ —
ਫਿੱਕੇ ਹੋਏ ਸਟਾਪੂ ਤੇ
ਮੁੜ ਮੁੜ ਲੀਕਾਂ

ਅਰਵਿੰਦਰ ਕੌਰ