ਟੈਗ

, ,

ਤਪਦਾ ਤੰਦੂਰ —
ਗੱਲ੍ਹਾਂ ‘ਚੋਂ ਟਪਕਦੀ ਲਾਲੀ
ਮੱਥੇ ‘ਚੋਂ ਸੰਦੂਰ

ਸੰਜੇ ਸਨਨ