ਤੰਦੂਰ …..

ਫੁੱਲਾਂ ਨਾਲ ਵਿਦਾਈ —
ਚੁੰਮ ਅੱਖੀਆਂ ਨੂੰ ਲਾਈ
ਅੰਮੀਂ ਦੇ ਹੱਥ ਦੀ ਰੋਟੀ

ਅਰਵਿੰਦਰ ਕੌਰ