ਦਿਓਰ ਨੂੰ ਝੱਲਦਿਆਂ
ਛਣਕਾਵੇ ਪੱਖੀ ਦੇ ਘੁੰਗਰੂ —
ਤਪਦਾ ਜੇਠ

ਗੁਰਮੁਖ ਭੰਦੋਹਲ ਰਾਈਏਵਾਲ