ਚੜਦੇ ਵਲ ਮੂੰਹ
ਪਿੱਪਲ਼ ਪੱਤੇ ਨੇਤੀ ਗੜਬੀ ਦੇ ਵਿਚ
ਸੱਸ ਮਿਣਸਦੀ ਨੂੰਹ
(ਮਿਣਸਣਾ=ਨਵੀਂ ਵਿਅ੍ਹਾਓਲੀ ਦੇ ਦੇਹਲ਼ੀ ਪੈਰ ਪਾਓਣ ਸਮੇ ਕੀਤੀ ਜਾਂਦੀ ਰਸਮ)

ਦਰਬਾਰਾ ਸਿੰਘ