ਪਿੱਪਲ ਤੇ ਪੀਂਘ
ਹੁਲਾਰੇ ਨਾਲ ਹਿੱਲਦੇ ਪੱਤੇ
ਕੰਨੀ ਪਿੱਪਲ ਪੱਤੀਆਂ

ਦਰਬਾਰਾ ਸਿੰਘ