ਉੱਡੀਆਂ ਚਿੜੀਆਂ
ਤੀਆਂ ਤੋਂ ਬਾਅਦ
ਸੁੰਨੇ ਪਿੱਪਲ

ਜਗਤਾਰ ਲਾਡੀ