ਤੰਦੂਰ ਦਾ ਤਾਅ —
ਮੁੜਕੋ ਮੁੜਕੀ ਹੋਈ ਨੂੰ
ਮਾਹੀ ਝੱਲੇ ਪੱਖੀ

ਅਰਵਿੰਦਰ ਕੌਰ