ਮਲਮਲ ਦੀ ਪੱਖੀ –
ਊਂਘਦੀ ਬਾਲੜੀ ਨੂੰ
ਸੁਣਾਵੇ ਲੋਰੀ

ਜਗਦੀਸ਼ ਕੌਰ

ਇਸ਼ਤਿਹਾਰ