ਹੁਨਾਲ ਦੀ ਆਮਦ –
ਬੇਬੇ ਦੀ ਪੱਖੀ ਨੂੰ
ਗੁਲਾਨਾਰੀ ਝਾਲਰ

ਅਰਵਿੰਦਰ ਕੌਰ