ਖੁਸ਼ਕ ਰਾਤ –
ਸੁੰਨੇ ਕਮਰੇ ਚ’ ਗੂੰਜਿਆ
ਚਿਰਾ ਪਿਛੋ ਹਾਸਾ

Davinder Kaur