ਚੱਲੇ ਤੇਜ ਹਨੇਰੀ –
ਖੇਤਾਂ ਵਿਚ ਲਹਿਰਾਉਂਦੀ ਫਸਲ 
ਹੋਈ ਪਲ ਵਿਚ ਢੇਰੀ

ਲਵਤਾਰ ਸਿੰਘ