ਪਤਝੜ ਦਾ ਆਗਾਜ਼ –
ਵਿਹੜਿਓਂ ਨਿੱਮ ਵੱਢਕੇ ਨਾਹਵੇ
ਡਿਟੋਲ ਸਾਬਣ ਨਾਲ

ਗੁਰਵਿੰਦਰ ਸਿੰਘ ਸਿੱਧੂ