ਚੜ੍ਹਿਆ ਅੱਸੂ
ਧੀ ਦੀ ਡੋਲੀ ਤੋਰਨੀ
ਕੋਲ ਨਾ ਧੇਲਾ

ਪ੍ਰਭਜੋਤ ਕੌਰ