ਬਹੱਤਰਵਾਂ ਮਨਾਇਆ
ਰਹਿੰਦੇ ਜਨਮ ਦਿਨਾਂ ਦਾ ਗਣਿਤ
ਅਜੇ ਸਮਝ ਨਾ ਆਇਆ

ਦਰਬਾਰਾ ਸਿੰਘ