ਅਚਨਚੇਤ ਹਨੇਰੀ —
ਡਿਗੇ ਬਿਰਖ ਤੇ ਗਾ ਰਹੀ 
ਕੱਲੀ ਕਾਰੀ ਚਿੜੀ 

sudden storm–
a lone bird chirps
on the fallen tree

ਅਰਵਿੰਦਰ ਕੌਰ