ਘਨਘੋਰ ਘਟਾਵਾਂ –
ਅਧਪੱਕੇ ਜਾਮਨੂ ਟੁੱਕੇ 
ਗਾਨੀ ਵਾਲਾ ਤੋਤਾ

ਗੀਤ ਅਰੋੜਾ