ਟਿਪ ਟਿਪ ਬਾਰਿਸ਼
ਮੇਰੇ ਚਾਹ ਦੇ ਕੱਪ ‘ਚ
ਉਠੀ ਲਹਿਰ
ਚੇਤਿਆਂ ‘ਚ ਮੁਸਕਰਾਇਆ
ਕੋਬਾਯਾਸ਼ੀ ਇੱਸਾ

ਹਰਲੀਨ ਸੋਨਾ