ਸਾਓੁਣ ਮਹਿਨਾ –
ਪੀਂਘ ਦੀ ਪਹਿਲੀ ਚੜ੍ਹਾਣ ਨਾਲ
ਪਿੱਪਲ ਤੋਂ ਵਰ੍ਹੀਆ ਕਣੀਆਂ…

ਜ਼ਿੱਮੀ ਭੁੱਲਰ