ਸਾਉਣ ਮਹੀਨਾ –
ਚਿੱਟੇ ਵਰ੍ਹਕੇ ਲੰਘੇ
ਪਿੱਛੇ ਰਹਿਗੇ ਕਾਲੇ

ਬਲਜਿੰਦਰ ਜੌੜਕੀਆਂ