ਸ਼ਾਮ ਦਾ ਘੁਸ੍ਮੁਸਾ 
ਟਾਕੀਆਂ ਵਾਲੇ ਗੀਝੇ ਚੋਂ ਲਟਕਣ 
ਚੋਰੀ ਦੇ ਕਰੇਲੇ

ਗੀਤ ਅਰੋੜਾ