ਸ਼ੂਕਦਾ ਦਰਿਆ-
ਚੁੱਪਚਾਪ ਅਲੋਪ ਹੋਈ
ਇਕ ਮੱਛਲੀ

ਹਰਲੀਨ ਸੋਨਾ