ਲੜਦੇ ਉਠੇ ਪ੍ਰੇਮੀ 
ਬੈਂਚ ਆ ਬੈਠਾ ਕਲੋਲਾਂ ਕਰਦਾ 
ਪੰਛੀ ਜੋੜਾ

ਸੁਰਜੀਤ ਸਿੰਘ ਪਾਹਵਾ