ਤੂਫਾਨੀ ਰਾਤ-

ਘੁਰਾੜਿਆਂ ਚ ਰਲਗੱਡ

ਵਾਛੜ ਦਾ ਸ਼ੋਰ

ਹਰਕੀ ਜਗਦੀਪ ਵਿਰਕ