ਤੇਜ ਬਰਸਾਤ …
ਪੌਣਾਂ ਵਿੱਚ ਘੁਲ ਗਈ
ਕੋਇਲ ਦੀ ਕੁਕ

ਦਵਿੰਦਰ ਕੌਰ