ਹਰ ਕੀ ਪੌੜੀ …
ਨਵੀਂ ਵਿਆਹੀ ਦੇ ਮੱਥੇ ਲਿਸ਼ਕੀ 
ਅਮ੍ਰਿਤ  ਬੂੰਦ

ਅਰਵਿੰਦਰ ਕੌਰ