ਬਾਰੀ ਥਾਣੀ ਤੱਕਾਂ
ਘੁੱਗੀਆਂ ਦੇ ਚੋਜ-
ਕਿਣ ਮਿਣ ਬਰਸੇ

ਦਵਿੰਦਰ ਕੌਰ