ਆਰਾਮਦਾਇਕ ਧੁੱਪ–
ਬਾਗ ‘ਚ ਖੇਡਦੀ ਬੱਚੀ ਦੀ
ਫਰਾਕ ਤੇ ਤਿਤਲੀਆਂ

ਜਗਰਾਜ ਸਿੰਘ ਨਾਰਵੇ