ਮਹਿਕਦੀ ਹਵਾ . . .
ਕਿਧਰੋਂ ਆ ਰਲੀ ਮੋਤੀਏ ਵਿਚ
ਪਹਿਲੇ ਤੋੜ ਦੀ ਗੰਧ

ਅਨੂਪ ਬਾਬਰਾ