ਭਰਾਵੀਂ ਵੰਡ
ਮਾਂ ਬੈਠੀ ਵੇਖੇ
ਉੱਚੀ ਹੁੰਦੀ ਕੰਧ

ਲਖਵਿੰਦਰ ਸ਼ਰੀਂਹ ਵਾਲਾ