ਵੈਸਾਖ ਦਾ ਚੰਨ . . .
ਚਿਨਾਰ ਦੇ ਪੱਤਿਆਂ ‘ਚ ਗੁਆਚੇ
ਮੋਤੀਆਂ ਦੇ ਬੁੰਦੇ

ਅਰਵਿੰਦਰ ਕੌਰ