ਅੱਤ ਦੀ ਗਰਮੀ–
ਬੱਚਿਆਂ ਨੇ ਘੇਰਿਆ
ਗੂੰਦ-ਕਤੀਰੇ ਵਾਲਾ ਭਾਈ

ਰਾਜਵਿੰਦਰ ਸਿੰਘ ਵਾਲੀਆ