ਗਰਮ ਸ਼ਾਂਤ ਦੁਪਹਿਰ–
ਕਾਟੋ ਤਲਾਸ਼ ਰਹੀ ਭੋਜਨ
ਨਿੰਮ ਦੇ ਸੱਕ ‘ਚੋਂ

ਨਿਰਮਲ ਬਰਾੜ