ਕਣਕ ਨੂੰ ਵਾਢਾ

ਆੜਤੀਆਂ ਦੀ ਹੱਟੀ ਬੈਠਾ

ਪੂੰਝੇ ਮਥੇ ਪਸੀਨਾ

ਪਵੀ ਸ਼ੇਰਗਿੱਲ