ਆਈ ਬਸੰਤ-

ਮਾਹੀ ਗਰਿਲ ਤੋਂ ਝਾੜੇ

ਸੁੱਕੇ ਹੋਏ ਪੱਤੇ

ਕਰਮਜੀਤ ਕੌਰ