ਹੁਨਾਲੀ ਸਾਗਰ . . .
ਪੈਰਾਂ ਨਾਲ ਘਰ ਤੱਕ ਆਈ
ਚਾਂਦੀ ਰੰਗੀ ਰੇਤ
ਅਨੂਪ ਬਾਬਰਾ