ਰਾਤ ਹਨੇਰੀ-
ਛੱਤ ਤੋ ਬਜ਼ੁਰਗ ਜੋੜਾ ਤੱਕੇ
ਸਰਵਣ ਦੀ ਵਹਿੰਗੀ

ਰਾਜਿੰਦਰ ਸਿੰਘ ਘੁੰਮਣ