ਪੋਹ ਦੀ ਠੰਡ~
ਮੂੰਗਫਲੀ ਦਾ ਭਾਅ ਸੁਣ
ਕੱਛਾਂ ‘ਚ ਦਿੱਤੇ ਹੱਥ

ਗੁਰਵਿੰਦਰ ਸਿੰਘ ਸਿੱਧੂ