ਝਿਲਮਿਲਾਉਂਦਿਆਂ ਲਾਟਾਂ –
ਬਿਨ ਸਾਜ਼ ਬੰਜਾਰੇ ਦਾ ਗੀਤ
ਸਰਦ ਹਵਾ ‘ਤੇ ਸਵਾਰ
flickering flames –
a gypsy’s unaccompanied song
riding on cold breeze
jhilmilaundiyaa’n laattaa’n –
bin saaz banjaaray da geet
sard hawa ‘te sawaar
ਹਾਇਕੂ ਅਤੇ ਚਿਤਰ: ਰੋਜ਼ੀ ਮਾਨ

45.274370
-75.743072
Like this:
ਪਸੰਦ ਕਰੋ Loading...
ਸਬੰਧਿਤ