ਦਸੰਬਰ ਦੀ ਦੁਪਹਿਰ-
ਲਿਸ਼ਕ ਰਹੀ ਪਿਛਵਾੜੇ ਲੰਘੇ
ਮਿਰਗਾਂ ਦੀ ਪੈੜ

ਗੁਰਮੀਤ ਸੰਧੂ