ਲਿਆਈ ਆਪਣੀ ਪਸੰਦ
ਪ੍ਰੀਵਾਰ ਨੂੰ ਦਿਖਾਉਣ
ਖੂੰਡਾ ਖੂੰਜੇ ਰੱਖ
ਬਾਪੂ ਦਿਤਾ ਪਿਆਰ
ਦੋਨਾਂ ਨੂੰ ਕਲਾਵੇ ਲੈ

ਸੁਵੇਗ ਦਿਓਲ