ਸਰਦ ਰਾਤ —
ਧੂਣੀ ਦੀ ਲਾਟ ਨਾਲ ਰਲਿਆ
ਬਿਰਹਾ ਗੀਤ

ਅਰਵਿੰਦਰ ਕੌਰ