ਰਾਤੀਂ ਆਤਿਸ਼ਬਾਜੀ
ਢੱਕਿਆ ਧੁੰਦ ਸਵੇਰੇ
ਜਗ ਮਗਾਉਂਦਾ ਸ਼ਹਿਰ

ਨਿਰਮਲ ਸਿੰਘ ਧੌਂਸੀ