ਸਰਦ ਸ਼ਾਮ –
ਕੰਬ ਰਹੇ ਹੱਥ ਵਿਚ
ਰੱਮ ਦਾ ਪੈੱਗ

ਜਗਦੀਪ ਸਿੰਘ