ਰੁੱਤ ਸਿਆਲ —
ਕੋਇਲ ਦੇ ਗੀਤ ਬਿਨ
ਸੁੰਨੀ ਬਗੀਚੀ

ਅਰਵਿੰਦਰ ਕੌਰ